Vigilance ne rishvat lete SMO or MHS ke khilaf FIR krvai registered.

ਵਿਜੀਲੈਂਸ ਵਲੋਂ ਰਿਸ਼ਵਤ ਦੇ ਮਾਮਲੇ ‘ਚ ਐਸ.ਐਮ.ਓ ਤੇ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਖਿਲਾਫ਼ ਪਰਚਾ ਦਰਜ

ਮਲਟੀਪਰਪਸ ਹੈਲਥ ਸੁਪਰਵਾਈਜ਼ਰ ਮੌਕੇ ‘ਤੇ ਕਾਬੂ

ਚੰਡੀਗੜ 17 ਮਈ: ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਦੇ ਮਾਮਲੇ ‘ਚ ਕਮਿਊਨਟੀ ਹੈਲਥ ਸੈਂਟਰ (ਸੀ.ਐਚ.ਸੀ) ਲੋਪੋਕੇ, ਅੰਮ੍ਰਿਤਸਰ ਵਿਖੇ ਤਾਇਨਾਤ ਐਸ.ਐਮ.ਓ ਅਤੇ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਖਿਲਾਫ਼ ਪਰਚਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿਚ ਦੋਸ਼ੀ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਮੌਕੇ ‘ਤੇ ਹੀ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਐਸ.ਐਮ.ਓ ਡਾ Ðਰੇਨੂੰ ਭਾਟੀਆ ਅਤੇ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਇਕਬਾਲ ਸਿੰਘ ਖਿਲਾਫ਼ ਪੀ.ਐਚ.ਸੀ ਰਾਜਾਸਾਂਸੀ ਵਿਖੇ ਤਾਇਨਾਤ ਮਨਜਿੰਦਰ ਸਿੰਘ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਦੀ ਸ਼ਿਕਾਇਤ ਉਪਰ ਰਿਸ਼ਵਤ ਦਾ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਦੋਹਾਂ ਦੋਸ਼ੀਆਂ ਵਲੋਂ ਉਸ ਦੀ ਹਾਜਰੀ ਰਿਪੋਰਟ ਪ੍ਰਵਾਨ ਕਰਨ ਬਦਲੇ 10,000 ਰੁਪਏ ਦੀ ਮੰਗ ਕੀਤੀ ਗਈ ਹੈ।
ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਇਕਬਾਲ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰਿਸ਼ਵਤ ਦੇ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ।
ਬੁਲਾਰੇ ਨੇ ਦੱਸਿਆ ਕਿ ਉਕਤ ਦੋਹਾਂ ਦੋਸ਼ੀਆਂ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅੰਮ੍ਰਿਤਸਰ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈl

ਕੇਦਾਰਨਾਥ ਧਾਮ ਜਾਣ ਵਾਲਿਆਂ ਲਈ ਸ਼ੁਰੂ ਹੋਈ ਹੈਲੀਕਾਪਟਰ ਸੇਵਾ

ਦੇਹਰਾਦੂਨ 17 ਮਈ ():-*

*ਕੇਦਾਰਨਾਥ ਧਾਮ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਆਖਰਕਾਰ ਲੰਬੇ ਇੰਤਜ਼ਾਰ ਮਗਰੋਂ ਹੈਲੀਕਾਪਟਰ ਸੇਵਾ ਦੀ ਵੀਰਵਾਰ 16 ਮਈ ਤੋਂ ਹੈਲੀ ਸੇਵਾ ਸ਼ੁਰੂ ਹੋ ਗਈ ਹੈ। ਪਹਿਲੇ ਦਿਨ 500 ਸ਼ਰਧਾਲੂ ਇਸ ਹੈਲੀ ਸੇਵਾ ਨਾਲ ਕੇਂਦਾਰਨਾਥ ਧਾਮ ਪਹੁੰਚੇ।*

*ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਉਤਰਾਖੰਡ ਸਿਵਲ ਐਵੀਏਸ਼ਨ ਅਥਾਰਟੀ (ਯੂਕਾਡਾ) ਨੇ ਕੇਦਾਰਨਾਥ ਤਕ ਉਡਾਨਾਂ ਦੇ ਸੰਚਾਲਨ ਲਈ ਕੰਪਨੀਟਟਾਂ ਦੀ ਚੋਣ ਕਰਨ ਦੇ ਨਾਲ ਹੀ ਕਿਰਾਏ ਦੀਆਂ ਦਰਾਂ ਤੈਅ ਕਰ ਦਿੱਤੀਆਂ ਸਨ। ਇਸ ਤੋਂ ਬਾਅਦ ਹੈਲੀਪੈਡ ਦੀ ਨਿਰੀਖਣ ਲਈ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਤੋਂ ਅਪੀਲ ਕੀਤੀ ਗਈ ਸੀ।*

*ਲੰਘੇ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਡੀਜੀਸੀਏ ਦੀ ਟੀਮ ਨੇ ਸਾਰੇ ਹੈਲੀਪੈਡ ਦੀ ਪੜਚੋਲ ਕੀਤੀ। ਟੀਮ ਨੇ 6 ਹੈਲੀਪੈਡ ਦੀ ਪੜਚੋਲ ਕਰ ਲਈ ਹੈ। ਟੀਮ ਨੇ ਹੈਲੀਪੈਡ ਤੇ ਯਾਤਰੀਆਂ ਦੀ ਸਹੂਲਤਾ, ਪਾਰਕਿੰਗ ਅਤੇ ਸੁਰੱਖਿਆ ਨੂੰ ਜਾਂਚਿਆ। ਕਿਹਾ ਜਾ ਰਿਹਾ ਹੈ ਕਿ ਛੇਤੀ ਹੀ ਸਿਰਸੀ ਤੋਂ ਉਡਾਨ ਸ਼ੁਰੂ ਹੋਣ ਚ ਹਾਲੇ ਥੋੜਾ ਜਿਹਾ ਸਮਾ ਲਗੇਗਾ।*

*ਕੇਦਾਰਨਾਥ ਲਈ 8 ਹੈਲੀਪੈਡ ਤੋਂ ਉਡਾਨਾਂ ਚਲਾਈਆਂ ਜਾਂਦੀਆਂ ਹਨ। ਹੈਲੀ ਸੇਵਾਵਾਂ ਦੇ ਸਹਾਇਕ ਨੋਡਲ ਅਫ਼ਸਰ ਪਵਾਰ ਨੇ ਦਸਿਆ ਕਿ ਡੀਜੀਸੀਏ ਦੀ ਆਗਿਆ ਮਗਰੋਂ ਉਡਾਨਾਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਦਸਿਆ ਕਿ ਕੁੱਲ 9 ਕੰਪਨੀਆਂ ਦੀ ਚੋਣ ਕੀਤੀ ਗਈ ਹੈ। ਹਾਲੇ 5 ਕੰਪਨੀਆਂ (ਆਰਿਅਨ, ਏਅਰੋ, ਪਵਨਹੰਸ, ਯੂਟੀ, ਹਿਮਾਲਿਅਨ) ਹੀ ਸੇਵਾਵਾਂ ਦੇ ਰਹੀਆਂ ਹਨ। ਬਾਕੀ 4 ਕੰਪਨੀਆਂ ਵੀ ਛੇਤੀ ਹੀ ਸੇਵਾ ਸ਼ੁਰੂ ਕਰ ਦੇਣਗੀਆਂ।*

ਮੋਦੀ ਰਾਜ ਦੌਰਾਨ ਬੇਰੁਜਗਾਰੀ ਵਿੱਚ ਹੋਇਆ ਬੇਤਹਾਸ਼ਾ ਵਾਧਾ :- ਪਰਨੀਤ ਕੌਰ

-ਮੋਦੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ*

ਮੋਦੀ ਦੇ ਕੁਸ਼ਾਸ਼ਨ ਤੋਂ ਅੱਕੇ ਲੋਕ ਕਾਂਗਰਸ ਨੂੰ ਮੁੜ ਸੱਤਾ ਵਿੱਚ ਲਿਆਉਣ ਲਈ ਤੱਤਪਰ*

*ਪਟਿਆਲਾ, 17 ਮਈ (ਪੰਜਾਬ ਬਿਊਰੋ):-*

*ਕੇਂਦਰ ‘ਚ ਮੋਦੀ ਰਾਜ ਦੌਰਾਨ ਬੇਰੁਜਗਾਰੀ ਵਿੱਚ ਕਈ ਗੁਣਾ ਵਾਧਾ ਹੋਣ ਕਾਰਨ ਦੇਸ਼ ਦਾ ਪੜਿਆ ਲਿਖਿਆ ਵਰਗ ਵਿਦੇਸ਼ਾਂ ਵੱਲ ਜਾਣ ਲਈ ਮਜਬੂਰ ਹੋ ਰਿਹਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਮੋਦੀ ਨੇ ਆਪਣੇ ਚੋਣ ਵਾਅਦੇ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਜੋ ਲਾਰਾ ਲਾਇਆ ਸੀ। ਉਹ ਹਕੀਕਤ ਵਿੱਚ ਬਦਲਣ ਦੀ ਬਜਾਏ ਇੱਕ ਝੂਠਾ ਵਾਅਦਾ ਬਣ ਕੇ ਹੀ ਰਹਿ ਗਿਆ। ਮੋਦੀ ਦੇ ਰਾਜ ਵਿੱਚ ਹੋਰ ਰੋਜ਼ਗਾਰ ਤਾਂ ਕੀ ਮਿਲਣਾ ਸੀ ਲੱਖਾਂ ਦੀ ਗਿਣਤੀ ਵਿੱਚ ਰੋਜ਼ਗਾਰ ਤੇ ਲੱਗੇ ਨੌਜਵਾਨ ਬੇਰੁਜ਼ਗਾਰ ਹੋ ਗਏ। ਹੁਣ ਮੋਦੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਹ ਪ੍ਰਗਟਾਵਾ ਪਟਿਆਲਾ ਤੋਂ ਲੋਕ ਸਭਾ ਹਲਕੇ ਦੇ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਗੱਲਬਾਤ ਕਰਦਿਆਂ ਕੀਤਾ। ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਦੇ ਕੁਸ਼ਾਸ਼ਨ ਨੂੰ ਖਤਮ ਕਰਨ ਲਈ ਆਪਣਾ ਇੱਕ-ਇੱਕ ਕੀਮਤੀ ਵੋਟ ਦੇਸ਼ ਦੀ ਇਕੋ ਇੱਕ ਧਰਮਨਿਰਪੇਖ ਰਾਸ਼ਟਰੀ ਪਾਰਟੀ ਕਾਂਗਰਸ ਨੂੰ ਮੁੜ ਸੱਤਾ ਵਿੱਚ ਲਿਆਉਣ ਲਈ ਪਾਉਣ ਕਿਉਂਕਿ ਪਹਿਲਾਂ ਵੀ ਕਾਂਗਰਸ ਦੀ ਅਗਵਾਈ ਹੇਠਲੀਆਂ ਸਰਕਾਰਾਂ ਨੇ ਵੱਡੀਆਂ ਉਦਯੋਗਿਕ ਇਕਾਈਆਂ ਸਥਾਪਤ ਕਰਨ ਦੇ ਨਾਲ-ਨਾਲ ਛੋਟੇ ਉਦਯੋਗਾਂ ਨੂੰ ਵੀ ਬੜਾਵਾ ਦਿੱਤਾ ਤਾਂ ਜੋ ਵੱਧ ਤੋਂ ਵੱਧ ਨੌਜਾਵਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।*

*ਪਰਨੀਤ ਕੌਰ ਨੇ ਆਖਿਆ ਕਿ ਕਾਂਗਰਸ ਪਾਰਟੀ ਮੁਦਿਆਂ ਦੇ ਅਧਾਰ ‘ਤੇ ਹੀ ਚੋਣਾਂ ਲੜ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਤਰਤੀਬਵਾਰ ਪੂਰੇ ਕੀਤੇ ਜਾ ਰਹੇ ਹਨ, ਬਾਕੀ ਰਹਿੰਦੇ 3 ਸਾਲਾਂ ਵਿੱਚ ਇੱਕ ਇੱਕ ਵਾਅਦਾ ਪੂਰਾ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਜੋ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ, ਉਸ ਨੂੰ ਵੀ ਪੂਰੀ ਤਰ੍ਹਾਂ ਲਾਗੂ ਕਰਕੇ ਜਿਥੇ ਕਿਸਾਨਾਂ ਦੀ ਆਰਥਿਕਤਾ ਮਜਬੂਤ ਕੀਤੀ ਜਾਵੇਗੀ। ਉਥੇ ਨੌਜਵਾਨ ਵਰਗ ਨੂੰ ਵੱਡੀ ਗਿਣਤੀ ਵਿੱਚ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵੱਡੇ ਉਪਰਾਲੇ ਕੀਤੇ ਜਾਣਗੇ।*

मार्निंग वॉक पर निकली युवती के गले से सरेआम सोने की चैन झपटकर स्नैचर कार में बैठ हुए फरार*युवती अकेले ही  झपटमार से करती रही मुकाबला, लोग खड़े देखते रहे तमाशा*

मोहाली, 17 मई : कार सवार झपटमारों का गिरोह अब जीरकपुर में फिर से सक्रीय हो गया है। जिसने अब सुबह के समय मॉॄनग वॉक पर निकली महिलाओं को निशाना बनाना शुरू कर दिया है। ऐसी ही एक घटना आज सुबह लोहगढ़ गुरुद्वारा के नजदीक सडक़ पर मॉॄनग वॉक कर रही एक युवती के साथ घटी। जहां कार सवार झपटमारों ने उसके गले से सोने की चैन झपट ली और युवती को धक्का देकर दूर गिरा दिया और मौके से फरार हो गए। मिली जानकारी अनुसार यह घटना जीरकपुर स्थित मोना एरोव्यू, स्वास्तिक विहार जीरकपुर निवासी डॉ. तान्या बॉस के साथ घटी, जो कि राजपुरा स्थित चितकारा यूनिवॢसटी में बतौर एसोसिएट प्रोफैसर के रूप में कार्यरत है। डॉ. तान्या ने बताया कि रोजाना की तरह वह आज भी सुबह 5 बजे घर से सैर के लिए निकली थी। इसी दौरान उसकी नजर एक कार पर पड़ी जिसमें बैठे दो युवक संदिग्ध लग रहे थे। कुछ दूरी पर जाने के बाद उसे लगा कि कोई युवक उसके एक दम पीछे-पीछे चल रहा है, जैसे ही उसने पलटकर देखा तो यह वही युवक था जो गाड़ी में बैठा हुआ था। युवक ने अचानक उसके गले से सोने की चैन झपटने की कोशिश की लेकिन युवती ने उसे धक्का दे दिया। बावजूद इसके झपटमार उसकी तरफ दोबारा आया और युवती को नीचे गिरा दिया और गले से जबरदस्ती चैन खींचने लगा। युवती ने झपटमार के थप्पड़ भी मारे व शोर भी मचाया, लेकिन कोई भी उसकी मदद के लिए नहीं आया। इतने में झपटमार उसकी चैन खींचकर अपने साथी के साथ कार में बैठ कर फरार हो गया। डॉ. तान्या ने बताया कि मौके पर उसके पास कोई फोन नहीं था तो पास जाते किसी व्यक्ति से फोन लेकर उसने 100 नंबर पर कॉल कर पुलिस को सूचित किया। हालांकि घटना पर मौजूद लोगों ने भागती हुई कार का नंबर नोट कर लिया, जिसे पुलिस को दे दिया गया है। युवती ने बताया कि उसने झपटमार के साथ काफी देर हाथापाई की, लेकिन इस बीच आसपास सैर कर रहे लोग भी उसकी मदद के लिए नहीं आए जबकि दूर खड़े सारा तमाशा देखते रहे। युवती ने बाद में पुलिस थाने जाकर घटना की शिकायत दर्ज करवाई। युवती मुताबिक इस घटना में उसके कपड़े भी फट गए और गले पर चोट के निशान भी पड़ गए। फिलहाल पुलिस आरोपियों की तलाश कर रही है।

Last day of voting

ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ
May 17, 2019

ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ
ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖ਼ਰੀ ਗੇੜ ਦੀਆਂ ਚੋਣਾਂ ਲਈ ਸ਼ਾਮੀ ਪੰਜ ਵਜੇ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਸੱਤਵੇਂ ਗੇੜ ‘ਚ 7 ਸੂਬਿਆਂ ਦੀਆਂ 59 ਸੀਟਾਂ ‘ਤੇ 19 ਮਈ ਨੂੰ ਵੋਟਾਂ ਪੈਣਗੀਆਂ।

Sunny deol ko facebook page pdda Mehnga

सनी देओल को लगा झटका महंगा पड़ा facebook Page ‘फैंस ऑफ सनी देओल’
May 16, 2019
चंडीगढ़-गुरदासपुर से BJP के प्रत्याशी व स्टार प्रचारक सनी देओल की टक्कर सुनील जाखड़ से चल रही है। सन्नी के प्रचार के लिए फेसबुक पर बिना आज्ञा लिए चलाया जा रहा ‘फैंस ऑफ सनी देओल’ पेज उनको काफी महंगा पड़ गया। इस मामले में पंजाब कांग्रेस की ओर से शिकायत की गई थी, जिस पर कार्रवाई करते हुए नोडल अफसर और मॉनिटरिंग कमेटी ने बीजेपी प्रत्याशी सनी देओल के चुनावी खर्च में 1,74,644 रुपये जोडऩे के आदेश दिए हैं।इस बारे में जानकारी देते हुअ पंजाब के मुख्य चुनाव अधिकारी डॉ. एस. करुणा राजू ने बताया कि कांग्रेर्स द्वारा भारतीय चुनाव आयोग के पास इस बारे में शिकायत भेजी गई थी। मामले की जांच करवाई गई। उन्होनें बताया कि जांच के दौरान ‘फैंस ऑफ सनी देओल’ के Admin और BJP उम्मीदवार को इस संबंधी नोटिस भेजकर उनसे इस मामले पर स्पष्टीकरण मांगा गया था।लेकिन निश्चित समय अवधि में एडमिन और भाजपा प्रत्याशी द्वारा कोई जवाब नहीं दिया गया। इस पर शिकायत को सही मानते हुए बीजेपी प्रत्याशी के चुनावी खर्च में ये राशि जोडऩे का फैसला किया गया है।

Mohali Immigration office

Mohali main Immigration offices ke chalte kai aisi batein samne aai Hain jisse ye baat saaf saaf ha k ye immigration companies kisi political power ya police ki power ke bina froud na kr skte the naa kr sakte Hain .sabse pehle hum log is msg ke jariye parshashan ko request krte Hain ke in immigration companies ko verify Kiya jaye or in ke license verify kiye jayen or agar koi insaan immigration companies kholte Hain vo Kahan ke rehne vale Hain unka background check Kiya jaye unki properties bhi verify ki jaye tab jaa ke unko license Diya jaye . So that future main client s ko problem s face na krni pdde.

Contact

9639000051/7266099994