Vigilance dept ki ek or kamyabi

ਵਿਜੀਲੈਂਸ ਵੱਲੋਂ ਜਿਲਾ ਸਿਹਤ ਅਫਸਰ, ASI ਭ੍ਰਿਸ਼ਟਾਚਾਰ ਦੇ 2 ਵੱਖ-ਵੱਖ ਕੇਸਾਂ ‘ਚ ਗ੍ਰਿਫਤਾਰ

ਚੰਡੀਗੜ੍ਹ 10 ਮਈ : ਪੰਜਾਬ ਵਿਜੀਲੈਂਸ ਬਿਓਰੋ ਵਲੋਂ ਭ੍ਰਿਸ਼ਟਾਚਾਰ ਦੇ ਦੋ ਵੱਖ-ਵੱਖ ਕੋਸਾਂ ‘ਚ ਅੰਮ੍ਰਿਤਸਰ ਵਿਖੇ ਤਾਇਨਾਤ ਜਿਲਾ ਸਿਹਤ ਅਫਸਰ ਲਖਬੀਰ ਸਿੰਘ ਭਾਗੋਵਾਲੀਆ ਨੂੰ ਆਪਣੇ ਅਹੁਦੇ ਦੀ ਦੁਰਵਤਰਤੋਂ ਕਰਨ ਅਤੇ ਵਪਾਰਕ ਅਦਾਰਿਆਂ ਤੋਂ ਰਿਸ਼ਵਤ ਦੇ ਰੂਪ ਵਿਚ ਰਕਮਾਂ ਉਗਰਾਉਣ ਅਤੇ ਫਿਰੋਜਪੁਰ ਦੇ ਥਾਣਾ ਲਖੋ ਕੇ ਬਹਿਰਾਮ ਵਿਖੇ ਤਾਇਨਾਤ ਏ.ਐਸ.ਆਈ ਪਵਨ ਕੁਮਾਰ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ

ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਨੂੰ ਪ੍ਰਾਪਤ ਸ਼ਿਕਾਇਤਾਂ ਅਤੇ ਖੁਫੀਆ ਜਾਣਕਾਰੀ ਤੋਂ ਇਹ ਸਪੱਸ਼ਟ ਹੋਇਆ ਕਿ ਉਕਤ ਜਿਲਾ ਸਿਹਤ ਅਫਸਰ ਹੋਰਨਾਂ ਵਿਅਕਤੀਆਂ ਨਾਲ ਮਿਲ ਕੇ ਆਪਣੇ ਆਹੁਦੇ ਦੀ ਦੁਰਵਰਤੋਂ ਕਰਦਿਆਂ ਜਿਲੇ ਵਿਚ ਹੋਟਲਾਂ ਦੇ ਮੈਨੇਜਰਾਂ, ਮਾਲਕਾਂ ਅਤੇ ਦੁਕਾਨਦਾਰਾਂ ਆਦਿ ਪਾਸੋਂ ਉਨ੍ਹਾਂ ਨੂੰ ਲਾਇਸੈਂਸ ਜਾਰੀ ਕਰਨ, ਨਮੂਨੇ ਭਰਨ ਅਤੇ ਚੈਕਿੰਗ ਦੋਰਾਨ ਮਦਦ ਕਰਨ ਬਦਲੇ ਲੱਖਾਂ ਰੁਪਏ ਬਤੌਰ ਰਿਸ਼ਵਤ ਹਾਸਲ ਕਰ ਰਿਹਾ ਸੀ। ਵਿਜੀਲੈਂਸ ਨੇ ਇਸ ਮਾਮਲੇ ਵਿਚ ਦੋਸ਼ੀ ਜਿਲਾ ਸਿਹਤ ਅਧਿਕਾਰੀ ਅਤੇ ਹੋਰਨਾਂ ਵਿਅਕਤੀਆਂ ਖਿਲਾਫ ਵਿਜੀਲੈਂਸ ਬਿਓਰੋ ਦੇ ਅੰਮ੍ਰਿਤਸਰ ਸਥਿਤ ਥਾਣੇ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਪੜਤਾਲ ਅਰੰਭ ਕਰ ਦਿੱਤੀ ਹੈ।

ਇਕ ਹੋਰ ਰਿਸ਼ਵਤ ਦੇ ਕੇਸ ਵਿਚ ਵਿਜੀਲੈਂਸ ਬਿਊਰੋ ਨੇ ਫਿਰੋਜਪੁਰ ਦੇ ਥਾਣਾ ਲਖੋ ਕੇ ਬਹਿਰਾਮ ਵਿਖੇ ਤਾਇਨਾਤ ਏ.ਐਸ.ਆਈ. ਪਵਨ ਕੁਮਾਰ ਨੂੰ 8,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।

ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ ਨੂੰ ਸ਼ਿਕਾਇਤਕਰਤਾ ਸੁਖਚੈਨ ਸਿੰਘ ਵਾਸੀ ਪਿੰਡ ਡਾਲਾ, ਜਿਲਾ ਮੋਗਾ ਦੀ ਸ਼ਿਕਾਇਤ ‘ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸਦੇ ਭਰਾ ਨੂੰ ਦਰਜ ਕੇਸ ਵਿਚ ਨਾਮਜਦ ਨਾ ਕਰਨ ਬਦਲੇ ਏ.ਐਸ.ਆਈ ਪਵਨ ਕੁਮਾਰ ਵਲੋਂ ਰਿਸ਼ਵਤ ਦੀ ਮੰਗ ਕੀਤੀ ਗਈ ਹੈ ਅਤੇ ਉਹ ਪਹਿਲਾਂ ਹੀ 10,000 ਰੁਪਏ ਬਤੌਰ ਰਿਸ਼ਵਤ ਦੋਸ਼ੀ ਏ.ਐਸ.ਆਈ ਨੁੰ ਅਦਾ ਕਰ ਚੁੱਕਾ ਹੈ।

ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਏ.ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਹੋਰ 8,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜਪੁਰ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Road Accident

भयानक सडक हादसा, 10 तीर्थ यात्रियों की मौत 12 घायल
May 9, 2019
पंजाब के होशियारपुर में गुरुवार शाम करीब पौने 6 बजे एक पिकअप वाहन अनियंत्रित होकर सडक़ किनारे पेड़ से जा टकराया। वाहन की रफ्तार तेज होने से 10 लोगों की मौके पर ही मौत हो गई। जबकि 12 लोग गंभीर रूप से जख्मी हैं। उन्हें हॉस्पीटल भेजा गया है। पिकअप वाहन में कुल 23 लोग सवार थे। हादसे के सीन बेहद भयानक था। ये सभी लोग तीर्थयात्री थे, जो कि बाबा बालक नाथ के दर्शन करके वापिस लौट रहे थे। मरने वालों में 2 बच्चे व तीन महिलाए शामिल है। सूचना पाकर पुलिस मौके पर पहुंची। दुर्घटना होशियारपुर शहर के बाहरी इलाके में बसे गुलाम हुसैन रोड पर घटी है।’

Lady ne uthaai chapal

ਰੋਹਤਕ ਰੈਲੀ ਦੌਰਾਨ ਸਿੱਧੂ ‘ਤੇ ਔਰਤ ਨੇ ਸੁੱਟੀ ਜੁੱਤੀ.
ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ‘ਤੇ ਇਕ ਔਰਤ ਨੇ ਚੱਪਲ ਸੁੱਟ ਦਿੱਤੀ। ਜਾਣਕਾਰੀ ਮੁਤਾਬਿਕ ਬੁੱਧਵਾਰ ਰਾਤ ਰੋਹਤਕ ਚ ਚੋਣ ਪ੍ਰਚਾਰ ਦੌਰਾਨ ਇਕ ਜਨ ਸਭਾ ਵਿਚ ਇਹ ਘਟਨਾ ਵਾਪਰੀ ਇਸ ਤੋਂ ਬਾਅਦ ਜਨ ਸਭਾ ਬੰਦ ਹੋ ਗਈ ਅਤੇ ਹੰਗਾਮਾ ਸ਼ੁਰੂ ਹੋ ਗਿਆ। ਜਿਸ ਤੋਂ ਕਾਂਗਰਸੀ ਵਰਕਰ ਭੜਕ ਗਏ ਅਤੇ ਉਨ੍ਹਾਂ ਨੇ ਚੱਪਲ ਸੁੱਟਣ ਵਾਲੀ ਔਰਤ ਨੂੰ ਪੁਲਸ ਦੇ ਸਾਹਮਣੇ ਥੱਪੜ ਮਾਰੇ। ਦੱਸਣਯੋਗ ਹੈ ਕਿ ਦੀਪੇਂਦਰ ਹੁੱਡਾ ਦੇ ਪੱਖ ਚ ਵੋਟ ਮੰਗਣ ਲਈ ਇਕ ਜਨ ਸਭਾ ਦਾ ਆਯੋਜਨ ਕੀਤਾ ਗਿਆ ਸੀl

Vote mangne aae the bolti hi band ho gai

चंडीगढ़ में भाजपा प्रत्याशी किरण खेर के पति अभिनेता अनुपम खेर डोर टू डोर वोट मांग रहे थे तो एक दुकानदार ने भाजपा का 2014 का चुनावी घोषणा पत्र उन्हें दिखा कर पूछा कि इनमें से कौनसा वादा पूरा किया है भाजपा ने…. अनुपम खेर जी की बोलती बंद हो गई और वे जवाब देने की बजाए वहां से चंपत हो लिए…।.

Allahbad High Court Order

बड़ा फैसला: अब शादी होने के बाद एक साल तक नहीं ले सकते तलाक

शादी के बाद तलाक की प्रक्रिया पर आज सात मई को इलाहाबाद हाईकोर्ट ने बड़ा फैसला सुनाया है।हाईकोर्ट ने आजकल शादी के एक साल के भीतर ही टूट रही जोड़ियों पर गंभीर चिंता व्यक्त की है| जिसके बाद अब हाईकोर्ट ने तलाक देने की समय सीमा पर बड़ा फरमान सुना दिया है| इलाहाबाद हाईकोर्ट ने तलाक प्रक्रिया पर आदेश जारी करते हुए कहा कि शादी के एक साल के अंदर तलाक मान्य नहीं होगा|यानी शादी की सालगिरह से पहले तलाक अवैध माना जायेगा, उसे कानूनी मान्यता नहीं मिलेगी।

अदालत ने इस बारे में ज्यादा जानकरी देते हुए कहा कि वह कोई नया नियम या कानून नहीं बना रहे हैं, बल्कि पूर्व में ही बने कानून का अनुपालन करने को कह रहे हैं। हाईकोर्ट ने बताया कि विवाह अधिनियम की धारा 13 बी में यह स्पष्ट निर्देश है कि शादी के साल के बाद ही तलाक आपसी सहमति से किया जा सकता है। लेकिन, शादी के बाद एक साल के अंदर तलाक की वैधानिकता सही नहीं है।

क्या था मामला …..

उत्तर प्रदेश के प्रयागराज जिले के रहने वाले अर्पित गर्ग और आयुषी जायसवाल ने तलाक के लिये परिवार न्यायाधीश की अदालत में अर्जी दी थी। 20 दिसंबर 18 को न्यायधीश ने नियमावली का हवाला देते हुये शादी के एक साल तलाक की अर्जी देने की सलाह देते हुये अर्जी खारिज कर दी और तब तक रिश्तों को वापस जोड़ने की कोशिश को कहा था। जिसके बाद पारिवारिक न्यायालय से निराश होकर दंपती ने इलाहाबाद हाईकोर्ट की शरण ली और पारिवारिक न्यायालय के आदेश को चैलेंज करते हुये तलाक की मांग की।

जहां इलाहाबाद हाईकोर्ट में न्यायमूर्ति एसके गुप्ता तथा न्यायमूर्ति पीके श्रीवास्तव की खंडपीठ ने दंपत्ति की याचिका पर सुनवाई शुरू की तो पाया कि दोनों की शादी 9 जुलाई 2018 को हुई थी और अभी तक उनकी शादी को एक साल भी नहीं हुये थे। उनका तलाक का आधार विवाह अधिनियम के दूसरे नियम पति पत्नी का अलग रहना था। जिसमें कोर्ट को बताया गया कि वह दोनों पिछले 12 अक्तूबर 18 से अलग रह रहे हैं और आपसी सहमति से तलाक चाहते हैं। अदालत में दंपत्ति की ओर से दलील दी गयी की उनका साथ रहना संभव नहीं है और वह दोनों की तलाक चाहते हैं, इसलिये उन्हें तलाक के लिये मंजूरी दी जाये। कोर्ट ने कहा यह संभव नहीं है अभी एक साल तक आपलोगों को साथ ही रहना होगाl

Immigration visa travel agent fraud in Mohali and all punjab

Hamari ye NGO un logon ka sath deti ha Jo log kisi na kisi fraud main fase hue Hain kyonki Punjab main maximum log bahar Jane ke liye tyar rehte Hain jinka fayda travel agent uthate Hain or majboor or gareeb logon ka fayda uthate Hain or Paisa le kar bhag jate Hain.

Hamari NGO ne in travel agent s ke khilaf morcha nikalne ki tyari kar rhi ha is liye Jin logon ke saath ye fraud hua ha vo hamari NGO ke saath Contact Kre.

Jai Hind Jai Bharat

+91-7470008217