ਬਟਾਲਾ ਪੁਲਿਸ ਨੇ ਦਿੱਲੀ ਏਅਰਪਰਟ ਤੋਂ ਖ਼ਾਲਿਸਤਾਨੀ ਲਹਿਰਕ ਨਾਲ ਜੁੜੀ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮਹਿਲਾ ਦੀ ਪਛਾਣ ਕੁਲਵਿੰਦਰ ਕੌਰ ਵਜੋਂ ਹੋਈ ਹੈ ਜੋ ਮਲੇਸ਼ੀਆ ਵਿੱਚ ਰਹਿੰਦੀ ਸੀ। ਮਹਿਲਾ ‘ਤੇ ਪੰਜਾਬ ਵਿੱਚ ਰੈਫਰੈਂਡਮ 2020 ਦੇ ਨਾਂ ‘ਤੇ ਸੋਸ਼ ਸਾਆਈਟ ਜ਼ਰੀਏ ਨੌਜਵਾਨਾਂ ਉਕਸਾਉਣ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਤਹਿਤ ਛੋਟੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਫੰਡ ਜਾਰੀ ਕਰਨ ਦੇ ਇਲਜ਼ਾਮ ਹਨ।