ਸਮਾਜ ਸੇਵਾ ਦਲ ਦੀ ਇਕ ਵਿਸ਼ੇਸ਼ ਮੀਟਿੰਗ ਸੁਖ ਬਥਵਾਲਾ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਨਿਵਾਸ ਸਥਾਨ ਤੇ ਹੋਇ ਇਸ ਮੀਟਿੰਗ ਵਿਚ ਜਿਲਾ ਪ੍ਰਧਾਨ ਜੋਗਿੰਦਰਪਾਲ(ਲਾਡੀ) ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਏ ਇਸ ਮੌਕੇ ਅਸ਼ੋਰੈ ਚੱਕਰ ਵਿਜੇਤਾ ਗੁਰੂ ਨਾਭਾਦਾਸ ਸਮਿਤੀ ਦੇ ਪੰਜਾਬ ਪ੍ਰਦਾਨ ਯੁੱਧਵੀਰ ਸਿੰਘ ਨੂੰ ਸਮਾਜ ਸੇਵਾ ਦਲ ਦਾ ਜਿਲਾ ਸਲਾਹਕਾਰ ਨਾਜੁਕਤ ਕੀਤਾ ਗਿਆ ਇਸੇ ਤਰਾਂ ਬਲਾਕ ਨਰੋਟ ਜੈਮਲ ਸਿੰਘ ਦਾ ਪ੍ਰਦਾਨ ਇੰਦਰਪ੍ਰੀਤ ਸਿੰਘ ਬੈਂਸ ਅਤੇ ਬਲਾਕ ਭੋਵਾ ਪ੍ਰਦਾਨ ਅਮਨਪ੍ਰੀਤ ਸਿੰਘ ਕੰਗ ਨੂੰ ਬਣਾਇਆ ਗਿਆ ਇਸੇ ਤਰਾਂ ਨਵੇਂ ਬਣੇ ਮੈਬਰ ਮਦਨ ਲਾਲ ਨੂੰ ਐਕਸ ਸਰਵਿਸਮੇਨ ਅਤੇ ਮਨਮੋਹਨ ਸਿੰਘ ਨੂੰ N. R. I ਸੈੱਲ ਦਾ ਮੈਬਰ ਬਣਾਇਆ ਗਿਆ ਅਤੇ ਗੁਰਮੀਤ ਸਿੰਘ,ਤਰਸੇਮ ਹਵਲਦਾਰ,,ਰੋਹਿਤ,ਤਰਸੇਮ ,ਰਾਜ ਕੁਮਾਰ,ਗੌਰਵ ਸਿੰਘ,ਲਕੀ ਚੀਟੀ, ਜਿਮੀ,ਅਮਨਪ੍ਰੀਤ ਸਿੰਘ ਜੌਹਲ,ਨੂਰ,ਨਵੀ ਕਾਹਲੋਂ,ਦਰਸ਼ਨ ਲਾਲ,ਗੌਰਵ ਨੂੰ ਗੁਰਦਸਪੁਰ ਦੇ ਬਲਾਕ ਮੈਬਰ ਬਣਾਇਆ ਗਿਆ ਇਸ ਮੌਕੇ ਐਨ.ਕੇ.ਸੋਈ ਅਤੇ ਯੂਥ ਸਲਾਹਕਾਰ ਰਜਿੰਦਰ ਕੁਮਰ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਮਾਜ ਸੇਵਾ ਦਲ ਦਾ ਪਰਿਵਾਰ ਵੱਧ ਰਿਹਾ ਹੈ ਉਹ ਦਿਨ ਦੂਰ ਨਹੀਂ ਜਿਦੋ ਸਮਾਜ ਸੇਵਾ ਦਲ ਪੜ੍ਹਾਈ ਅਤੇ ਬਿਮਾਰੀ ਦਾ ਇਲਾਜ ਫ੍ਰੀ ਕਰਵਾਉਣ ਲਈ ਕਾਮਜਾਬ ਹੋਵੇਗਾ ਇਸ ਮੌਕੇ ਸੁਖ ਬਥਵਾਲਾ ਨੇ ਬੋਲਦੇ ਹੋਏ ਕਿਹਾ ਸਮਾਜ ਸੇਵਾ ਦਲ ਦਾ ਕਿਸੀ ਵੀ ਰਾਜਨੀਤਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਇਸ ਮੌਕੇ ਸਮਾਜ ਸੇਵਾ ਦਲ ਦੇ ਜ਼ਿਲਾ ਪ੍ਰਧਾਨ ਜੋਗਿੰਦਰਪਾਲ(ਲਾਡੀ) ਨੇ ਕਿਹਾ ਸਮਾਜ ਸੇਵਾ ਦਲ ਪੰਜਾਬ ਅਤੇ ਦੇਸ਼ ਦੀ ਜਨਤਾ ਨੂੰ ਵਿਸ਼ਵਾਸ ਦਵਾਨਦੀ ਹੈ ਜਿਦੋ ਤੱਕ ਪੜ੍ਹਾਇ ਤੇ ਬਿਮਾਰੀ ਦਾ ਇਲਾਜ ਫ੍ਰੀ ਨਹੀਂ ਹੁੰਦਾ ਸਮਾਜ ਸੇਵਾ ਦਲ ਚੁਪ ਨਹੀਂ ਬੈਠੇਗਾ ਇਸ ਮੌਕੇ ਅਮਨਪ੍ਰੀਤ ਸਿੰਘ ਤੇ ਇੰਦਰਪ੍ਰੀਤ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਅੱਜ ਪੜ੍ਹਿਆ ਲਿਖਿਆ ਕਾਬਿਲ ਨੌਜਵਾਨ ਯੂਥ ਬਹੁਤ ਤੇਜ਼ੀ ਨਾਲ ਬਾਹਰ ਜਾ ਰਿਹਾ ਹੈ ਸਟੇਟ ਸਰਕਾਰਾਂ ਅਤੇ ਕੇਦਰ ਸਰਕਾਰਾਂ ਨੂੰ ਇਹੋ ਜਿਹਾ ਉਪਰਾਲਾ ਕਰਨਾ ਚਿਹਦਾ ਹੈ ਕਿ ਪੜ੍ਹਿਆ ਲਿਖਿਆ ਯੂਥ ਬਾਹਰ ਨਾ ਜਾਵੇ ਇਸ ਮੌਕੇ ਆਏ ਹੋਏ ਸਾਰੇ ਮੈਂਬਰਾਂ ਦਾ ਸੁੱਖ ਬਥਵਾਲਾ ਨੇ ਧੰਨਵਾਦ ਕੀਤਾ ਇਸ ਮੌਕੇ:-ਐਲੀਗਲ ਏਡਵਾਜ਼ਰ ਵਾਕਿਲ ਪ੍ਰਕਾਸ਼ ਚੰਦ,ਰਜੇਸ਼ ਕੁਮਰ,ਕੁਲਦੀਪ ਸਿੰਘਾਂ, ਨਿਹੰਗ ਸਿੰਘ ਲਖਬੀਰ ਸਿੰਘ,ਗੁਮੇਜ ਸਿੰਘ ਸਿਟੀ ਪ੍ਰਦਾਨ,ਸ਼ੁਬਮ ਕੁਮਰ,ਸਾਗਰ ਸ਼ਰਮਾ,ਗੁਰਮੀਤ ਸਿੰਘ,ਵਿਪਨ ਕੁਮਰ,ਸੁਬਾਸ਼ ਕੁਮਰ,ਸਾਗਰ ਸ਼ਰਮਾ,ਰਾਜ ਕੁਮਾਰ,ਨਰੇਸ਼ ਕੁਮਾਰ,ਲਵੀਸ਼ ਮਹਾਜਨ,ਗੌਰਵ ਮਹਾਜਨ ਹਾਜਰ ਸਨ।