ਮੁਹਾਲੀ ਪੁਲਿਸ ਨੇ ਏ.ਟੀ.ਐਮ. ਵਿਚੋਂ ਪੈਸੇ ਕਢਵਾਉਣ ਵੇਲੇ ਭੋਲੇ ਭਾਲੇ ਲੋਕਾਂ ਦੇ ਏ.ਟੀ.ਐਮ ਕਾਰਡ ਕਲੋਨ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਕਾਰਡ ਕਲੋਨ ਅਤੇ ਕਾਰਡ ਤਿਆਰ ਕਰਨ ਵਾਲੀਆਂ 02 ਮਸ਼ੀਨਾਂ ਅਤੇ ਤਿਆਰ ਕੀਤੇ ਗਏ 18 ਜਾਅਲੀ ਏ.ਟੀ.ਐਮ. ਕਾਰਡ, 1 ਆਈਪੈਡ ਅਤੇ 1 ਸਵਿੱਫਟ ਕਾਰ ਨੰਬਰ ਐਚ.ਆਰ. 26-ਸੀ.ਐਫ-3828 ਬ੍ਰਾਮਦ ਕਰਨ ਵਿੱਚ ਮੋਹਾਲੀ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਗ੍ਰਫਿਤਾਰ ਕੀਤੇ ਗਏ ਦੋਸ਼ੀ (੧) ਸਾਹਲਿ ਪੁੱਤਰ ਗੁਲਜਾਰੀ ਵਾਸੀ ਦਮਤਾਨ ਸਾਹਬਿ, ਜਲ੍ਹਾ- ਜੀਂਦ (ਹਰਆਿਣਾ),(੨) ਜਤੰਿਦਰ ਪੁੱਤਰ ਹਰੀਕ੍ਰਸ਼ਿਨ ਵਾਸੀ ਦਮਤਾਨ ਸਾਹਬਿ, ਜਲ੍ਹਾ- ਜੀਂਦ (ਹਰਆਿਣਾ) ਅਤੇ (੩) ਉਪੰਿਦਰ ਪੁੱਤਰ ਹਰੀਕ੍ਰਸ਼ਿਨ ਵਾਸੀ ਦਮਤਾਨ ਸਾਹਬਿ, ਜਲ੍ਹਾ- ਜੀਂਦ (ਹਰਆਿਣਾ) ਨੇ ਮੁੱਢਲੀ ਪੁੱਛਗੱਿਛ ਦੌਰਾਨ ਮੰਨਆਿ ਹੈ ਕ ਿਇਹਨਾਂ ਵੱਲੋਂ ਮੋਹਾਲੀ, ਲੁਧਆਿਣਾ, ਫਤਹਿਗਡ਼੍ਹ ਸਾਹਬਿ, ਰੂਪਨਗਰ, ਪਟਆਿਲਾ ਅਤੇ ਹਰਆਿਣਾ, ਹਮਾਚਲ ਪ੍ਰਦੇਸ਼ ਤੇ ਦੱਿਲੀ ਆਦ ਿਵਖੇ ਵੱਖ-ਵੱਖ ਸ਼ਹਰਾਂ ਵੱਿਚ ੧੦੦ ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੱਿਤਾ ਜਾ ਚੁੱਕਾ ਹੈ| ਗ੍ਰਫਿਤਾਰ ਕੀਤੇ ਗਏ ਦੋਸ਼ੀਆਂ ਨੇ ਮੰਨਆਿ ਹੈ ਕ ਿਇਹ ਏ.ਟੀ.ਐਮ. ਮਸ਼ੀਨ ਪਰ ਜਦੋਂ ਕੋਈ ਬਜੁਰਗ ਵਅਿਕਤੀ, ਕੋਈ ਔਰਤ ਜਾਂ ਕੋਈ ਘੱਟ ਪਡ਼੍ਹਆਿ ਲਖਿਆਿ ਜਾਪਦਾ ਵਅਿਕਤੀ ਪੈਸੇ ਕੱਢਵਾਉਣ ਆਉਂਦੇ ਸੀ ਤਾਂ ਇਹ ਉਨ੍ਹਾਂ ਦੀ ਮੱਦਦ ਕਰਨ ਦੇ ਬਹਾਨੇ ਧੋਖੇ ਨਾਲ ਉਹਨਾਂ ਦਾ ਏ.ਟੀ.ਐਮ ਉਹਨਾਂ ਤੋਂ ਲੈ ਕੇ ਕਲੋਨ ਕਰਨ ਵਾਲੀ ਮਸ਼ੀਨ ਵੱਿਚ ਸਵਾਈਪ ਕਰ ਲੈਂਦੇ ਸਨ ਅਤੇ ਉਹਨਾਂ ਦੇ ਏ.ਟੀ.ਐਮ ਦਾ ਪਾਸਵਰਡ ਦੇਖ ਕੇ ਲਖਿ ਲੈਂਦੇ ਸਨ ਅਤੇ ਬਾਅਦ ਵੱਿਚ ਉਹਨਾਂ ਦਾ ਜਾਅਲੀ ਏ.ਟੀ.ਐਮ ਤਆਿਰ ਕਰਕੇ ਪੈਸੇ ਕਢਵਾ ਲੈਂਦੇ ਸਨ| ਇਹਨਾਂ ਦੋਸ਼ੀਆਂ ਦੀ ਗ੍ਰਫਿਤਾਰੀ ਨਾਲ ੬੦ ਤੋਂ ਵਧ ਸ਼ਕਾਇਤਾਂ ਦਾ ਹੱਲ ਕਰਨ ਵੱਿਚ ਸਫਲਤਾ ਹਾਸਲ ਹੋਈ ਹੈ| ਇਨ੍ਹਾਂ ਦੋਸ਼ੀਆਂ ਪਾਸੋਂ ਇੱਕ ਅਜਹਾ ਏ.ਟੀ.ਐਮ ਕਾਰਡ ਮਲੀਆ ਹੈ ਜੋ ਇਹਨਾਂ ਨੇ ਕਰੀਬ ਇੱਕ ਸਾਲ ਪਹਲਾਂ ਕਲੋਨ ਕੀਤਾ ਸੀ ਅਤੇ ਇਸ ਏ.ਟੀ.ਐਮ ਕਾਰਡ ਦੀ ਵਰਤੋਂ ਉਹ ਹੁਣ ਤੱਕ ਵੀ ਕਰਦੇ ਆ ਰਹੇ ਸਨ|