टांडा पुलिस की बड़ी कामयाबी

BREAKING NEWS : ਟਾਂਡਾ ਉੜਮੁੜ ਟਾਂਡਾ ਪੁਲਸ ਨੇ ਬੀਤੀ ਰਾਤ ਟਾਂਡਾ ਦੇ ਰੇਲਵੇ ਫਲਾਈਓਵਰ ਬ੍ਰਿਜ ਉੱਤੇ ਵੱਡਾ ਅਪ੍ਰੇਸ਼ਨ ਕਰਦੇ ਹੋਏ ਏ ਕੈਟੇਗਰੀ ਦੇ ਚੱਬੇਵਾਲ ਇਲਾਕੇ ਨਾਲ ਸੰਬੰਧਿਤ ਦੋ ਗੈਂਗਸਟਰਾਂ ਨੂੰ ਭਾਰੀ ਮਾਤਰਾ ਵਿੱਚ ਅਸਲੇ, ਨਸ਼ੀਲੇ ਪਦਾਰਥਾ ਅਤੇ ਨਕਦੀ ਸਮੇਤ ਕਾਬੂ ਕੀਤਾ ਹੈ | ਇਹ ਟਾਂਡਾ ਪੁਲਸ,ਸੀ.ਆਈ.ਏ. ਸਟਾਫ ਦਸੂਹਾ ਅਤੇ ਹੁਸ਼ਿਆਰਪੁਰ ਦਾ ਸਾਂਝਾ ਅਪ੍ਰੇਸ਼ਨ ਸੀ | ਪੁਲਸ ਨੇ ਇਹ ਅਪ੍ਰੇਸ਼ਨ ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਅਤੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਦੀ ਅਗਵਾਈ ਵਿੱਚ ਕੀਤਾ | ਕਿਸੇ ਖਾਸ ਮੁਖਬਰ ਦੀ ਸੂਚਨਾਂ ਸੀ ਕਿ ਕਾਬੂ ਕੀਤੇ ਗਏ ਗੈਂਗਸਟਰ ਮਨਜੀਤ ਸਿੰਘ ਜੱਪੀ ਪੁੱਤਰ ਚਰਨ ਸਿੰਘ ਨਿਵਾਸੀ ਹੰਦੋਵਾਲ (ਚੱਬੇਵਾਲ ) ਅਤੇ ਬਲਵਿੰਦਰ ਸਿੰਘ ਬਿੰਦਰ ਪੁੱਤਰ ਬਲਦੇਵ ਸਿੰਘ ਨਿਵਾਸੀ ਭੀਲੇਵਾਲ ਕਈ ਇਲਾਕਿਆਂ ਵਿੱਚ ਲੁੱਟਾਂ, ਡਕੈਤੀਆਂ ਦੀਆਂ ਵਾਰਦਾਤਾਂ ਅਤੇ ਨਸ਼ੀਲੇ ਪਦਾਰਥਾ ਨੂੰ ਵੇਚ ਕੇ ਹਾਸਲ ਕੀਤੀ ਵੱਡੀ ਨਕਦੀ ਸਮੇਤ ਭੋਗਪੁਰ ਤੋਂ ਸ਼੍ਰੀ ਹਰਗੋਬਿੰਦਪੁਰ ਜਾ ਰਹੇ ਹਨ | ਸੂਚਨਾ ਦੇ ਅਧਾਰ ਤੇ ਪੁਲਸ ਨੇ ਜਾਜਾ ਚੋਂਕ ਤੋਂ ਰੇਲਵੇ ਫਲਾਈਓਵਰ ਬ੍ਰਿਜ ਤੇ ਟਰੈਪ ਲਗਾ ਕੇ ਚਿੱਟੇ ਰੰਗ ਦੀ ਸਫਾਰੀ ਗੱਡੀ ਤੇ ਆ ਰਹੇ ਦੋਨਾਂ ਗੈਂਗਸਟਰਾਂ ਨੂੰ ਕਾਬੂ ਕੀਤਾ | ਪੁਲਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਵੱਡੀ ਨਕਦੀ, ਨਸ਼ੀਲੇ ਪਦਾਰਥ ਅਤੇ ਵੱਡੀ ਗਿਣਤੀ ਵਿੱਚ ਅਸਲਾ ਬਰਾਮਦ ਕੀਤਾ ਹੈ | ਦੋਨਾਂ ਖਿਲਾਫ ਅਨੇਕਾਂ ਥਾਣਿਆਂ ਵਿੱਚ ਲੁੱਟ ਖੋਹ ਅਤੇ ਹੋਰ ਸੰਗੀਨ ਅਪਰਾਧਾ ਦੇ ਮਾਮਲੇ ਦਰਜ।

Published by Complaint against Fraud

Mera name ........ha main un help less logon k liye ye rasta banana chahta hun jo log un logon k hath main fas gye hain kisi bhi trah k froud main proper action Liya jayega

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: