June 18, 2019-
ਸੀ ਬੀ ਆਈ ਨੇ ਅਸਿਸਟੈਂਟ ਟਰਾਂਸਪੋਰਟ ਅਫਸਰ ਪੰਜਾਬ ਭੁਪਿੰਦਰ ਸਿੰਘ ਰਿਸ਼ਵਤ ਲੈਂਦੇ ਗਿਰਫ਼ਤਾਰ ਕਰ ਲਿਆ ਹੈ ਭੁਪਿੰਦਰ ਸਿੰਘ ਨੂੰ ਸੀ ਬੀ ਆਈ ਨੇ ਸੈਕਟਰ 23 ਵਿੱਚੋ ਗਿਰਫ਼ਤਾਰ ਕੀਤਾ ਹੈ ਭੁਪਿੰਦਰ ਸਿੰਘ ਨੂੰ ਰਾਜਸਥਾਨ ਦੇ ਰਹਿਣ ਵਾਲੇ ਪੂਨਮ ਚੰਦ ਦੀ ਸ਼ਿਕਾਇਤ ਤੇ ਗਿਰਫ਼ਤਾਰ ਕੀਤਾ ਗਿਆ ਭੁਪਿੰਦਰ ਸਿੰਘ ਪੂਨਮ ਚੰਦ ਤੋਂ 25000 ਰੁਪਏ ਰਿਸ਼ਵਤ ਮੰਗ ਰਿਹਾ ਸੀ ਜਿਸ ਨੇ ਪੂਨਮ ਚੰਦ ਨੇ ਸੀ ਬੀ ਆਈ ਨੂੰ ਲਿਖਤ ਸ਼ਿਕਾਇਤ ਦਿੱਤੀ ਤੇ ਸੀ ਬੀ ਆਈ ਨੇ ਭੁਪਿੰਦਰ ਸਿੰਘ ਨੂੰ ਰੰਗੇ ਹੱਥ ਰਿਸ਼ਵਤ ਲੈਂਦੇ ਗਿਰਫ਼ਤਾਰ ਕਰ ਲਿਆ ਤੇ ਭੁਪਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈl