ਮਲੇਰਕੋਟਲੇ ਵਿਖੇ *ਵੀਜਾ ਮਾਸਟਰ* ਨਾਮ ਦੇ ਸੈਂਟਰ ਵਿੱਚ
ਬਿਨਾ ਕਿਸੇ ਫੀਸ ਦੇ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ
Free Ielts,
Free Spoken English,
Free French Language ਅਤੇ
Free ਕੰਪਿਊਟਰ ਕੋਰਸ
ਕਰਵਾਏ ਜਾ ਰਹੇ ਹਨ।
ਜਿਸ ਵਿੱਚ ਬਹੁਤ ਸਾਰੇ ਵਿਦਿਆਰਥੀ ਮੁਫ਼ਤ ਸਿੱਖਿਆ ਪ੍ਰਾਪਤ ਕਰ ਰਹੇ ਹਨ
ਇਸ ਤੋਂ ਇਲਾਵਾ ਇਥੇ ਗਰੀਬ ਅਤੇ ਮਿਹਨਤੀ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਵੀ ਦਿੱਤੀ ਜਾਂਦੀ ਹੈ ।
ਅਤੇ ਹੁਣ ਵੀਜਾ ਮਾਸਟਰ ਸੈਂਟਰ ਵੱਲੋ
10 june 2019 ਤੋਂ
ਮੁਫ਼ਤ ਸਰਕਾਰੀ ਨੌਕਰੀਆਂ ਦੀ ਤਿਆਰੀ ਵੀ ਕਰਵਾਈ ਜਾਇਆ ਕਰੇਗੀ
ਜਿਸ ਦੀ ਵੀ ਕੋਈ ਫੀਸ ਨਹੀਂ ਹੈ ।
&
ਸਰਕਾਰੀ ਨੌਕਰੀਆਂ ਦੇ ਫਾਰਮ ਵੀ *Free* ਭਰੇ ਜਾਇਆ ਕਰਨ ਗੇ
ਇਹ ਸੈਂਟਰ ਮਲੇਰਕੋਟਲਾ ਟਰੱਕ ਯੂਨੀਅਨ ਦੇ ਖੋਖਰ ਮਾਰਕਿਟ ਵਿੱਚ
ਕੇਵਲ ਸ਼ਿਵ ਮੰਦਿਰ ਚੌਂਕ ਦੇ ਸਾਹਮਣੇ
ਸਟੇਟ ਬੈਂਕ ਆਫ ਇੰਡੀਆ ਦੇ ਉੱਪਰ ਹੈ
ਜਿਸ ਉੱਪਰ FREE IELTS ਦਾ ਬੋਰਡ ਲੱਗਿਆ ਹੋਇਆ ਹੈ !
ਵਿਦਿਆਰਥੀਆਂ ਦੇ ਦਾਖਲੇ August 2019 ਤੱਕ ਚੱਲ ਰਹੇ ਹੱਨ
ਇਸ ਮੈਸਜ ਨੂੰ ਵੀ ਜਿੰਨਾ ਹੋ ਸਕੇ share ਕਰੋ ,
ਹੋ ਸਕਦਾ ਏ ਤੁਹਾਡੇ ਇੱਕ share ਨਾਲ ਕਿਸੇ ਲੋੜਵੰਦ ਬੱਚੇ ਦਾ ਭਵਿੱਖ ਸੰਵਰ ਜਾਵੇ
ਇਸ ਚੰਗੇ ਕੰਮ ਲਈ 2 ਸਕਿੰਟ ਕੱਢ ਕੇ ਆਪਣੇ ਦੋਸਤਾਂ ਅਤੇ ਗਰੁੱਪਾਂ ਚ share ਕਰ ਦਿਓ
ਵੱਧ ਤੋਂ ਵੱਧ share ਕਰੋ ਵੀਰੋ !
ਧੰਨਵਾਦ !
ਸੰਪਰਕ :- 8968053578