*Breaking News* : ਪੁਲਿਸ ਜ਼ਿਲ੍ਹਾ ਖੰਨਾ ਅਧੀਨ ਥਾਣਾ ਮਾਛੀਵਾੜਾ ਸਾਹਿਬ ਵਿਖੇ ਨਰੇਸ਼ ਕੁਮਾਰ ਉਰਫ ਨੇਸ਼ਾ ਲੀਹਲ ਦੀ ਗੋਲੀ ਲੱਗਣ ਨਾਲ ਮੌਤ, ਪੁਲਿਸ ਨੇ ਮੌਕੇ ਤੋਂ ਇਕ ਰਿਵਾਲਵਰ ਵੀ ਕੀਤਾ ਬਰਾਮਦ, ਦੇਖਣ ਚ ਮਾਮਲਾ ਖ਼ੁਦਕੁਸ਼ੀ ਦਾ ਰਿਹਾ ਜਾਪ, ਮੌਕੇ ਤੋਂ ਸਬੂਤ ਇਕੱਠੇ ਕਰ ਪੁਲਿਸ ਜਾਂਚ ਵਿਚ ਜੁਟੀl